ਚੋਣਵੀਂ ਸ਼ਬਦਾਵਲੀ

ਸਫੇਦ ਕੂੰਜ (ਖੱਬੇ) ਅਤੇ ਸਾਰਸ ਕੂੰਜ (ਸੱਜੇ)
(ਪੰਜਾਬ ਦੇ ਪਤਣਾਂ ਵਿਚ ਪਾਏ ਜਾਂਦੇ ਇੱਕ ਪ੍ਰਵਾਸੀ ਪੰਛੀ ਦੀਆਂ ਦੋ ਪ੍ਰਜਾਤੀਆਂ)

ਪੰਜਾਬ  ਦੇ  ਪੇਂਡੂ ਜੀਵਨ  ਦੀਆਂ  ਆਮ ਵਸਤੂਆਂ 
ਬੋਹੀਆ                         ਛਾਬਾ 

1.ਮੰਜਾ/ਮੰਚ/ਪਲੰਘ    2.ਮੰਜੀ (ਛੋਟਾ ਮੰਜਾ)     3.ਪੀੜ੍ਹਾ (ਛੋਟੀ ਮੰਜੀ)     4.ਪੀੜ੍ਹੀ (ਛੋਟਾ ਪੀੜ੍ਹਾ)
ਮੂੜ੍ਹਾ

ਚਰਖਾ


ਕੁੱਪ (ਤੂੜੀ ਰਖਣ ਲਈ)
"ਪਾਥੀਆਂ" ਅਤੇ ਸੁੱਕੀਆਂ ਪਾਥੀਆਂ ਨੂੰ ਸਾਂਭਣ ਲਈ ਬਣਾਇਆ "ਗਹੀਰਾ/ ਗੁਹਾਰਾ"
ਕਚਨਾਰ ਦਾ ਦਰਖਤ (ਉੱਪਰ), ਲਾਲ (ਹੇਠਾਂ ਖੱਬੇ) ਅਤੇ ਚਿੱਟਾ (ਹੇਠਾਂ ਸੱਜੇ) ਕਚਨਾਰ ਦਾ ਫੁੱਲ
ਸੱਗੀ ਫੁੱਲ (ਖੱਬੇ) ਅਤੇ ਸੱਗੀ ਫੁੱਲ (ਟਿੱਕੇ ਸਮੇਤ-ਸੱਜੇ)
ਕੈਂਠਾ 

ਪੰਜਾਬ ਵਿੱਚ ਵਰਤੇ ਜਾਣ ਵਾਲੇ ਕੁਝ ਸਾਜ਼ 


ਇਕਤਾਰਾ/ਤੂੰਬੀ(ਦੋ ਵਖਰੇ ਰੂਪ - ਇਹ ਆਮ ਤੌਰ ਤੇ ਲੱਕੜੀ ਨੂੰ ਖੋਖਲਾ ਕਰਕੇ ਬਣਾਇਆ ਜਾਂਦਾ ਹੈ)
ਸਾਰੰਗੀ
ਰਬਾਬ 
(ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਵੱਲੋਂ ਕਈ ਸਾਲਾਂ ਤੱਕ ਵਰਤਿਆ ਗਿਆ ਸਾਜ਼।)


 
ਵੰਝਲੀ/ਬੰਸਰੀ (ਉੱਪਰ ਖੱਬੇ), ਬੀਨ (ਹੇਠਾਂ ਖੱਬੇ) ਅਤੇ ਅਲਗੋਜ਼ੇ/ ਨਗੋਜ਼ੇ (ਸੱਜੇ)

ਚਿਮਟਾ (ਦੋ ਵਖਰੇ ਰੂਪ)

ਡਮਰੂ (ਖੱਬੇ) ਅਤੇ ਡਫ਼ਲੀ (ਸੱਜੇ)
ਘੁੰਗਰੂ (ਖੱਬੇ) ਅਤੇ ਖੜਤਾਲਾਂ ( ਵੱਖ-ਵੱਖ ਅਕਾਰ ਦੀਆਂ -ਸੱਜੇ)

ਨਗਾੜਾ (ਖੱਬੇ) ਅਤੇ ਘੜਾ (ਸੱਜੇ)

ਭੰਗੜਾ ਪਾਉਣ ਵਾਲੇ ਦੇ ਹੱਥ ਵਿੱਚ ਸੱਪ (ਖੱਬੇ) ਅਤੇ ਕਾਟੋ/ਘੱਲਰ (ਸੱਜੇ)

ਪੰਜਾਬ ਦੀਆਂ ਖੇਡਾਂ 

                   ਪੀਚੋ                         ਕਿੱਕਲੀ               
ਰੱਸਾ ਟੱਪਣਾ                     ਪੀਂਘ ਝੂਟਣਾ