ਇਹ ਉਦਮ ਹੈ ਪੰਜਾਬੀ ਜ਼ੁਬਾਨ ਵਿਚ ਲਿਖਤਾਂ ਸਿਰਜਣ ਵਾਲੇ ਕੁਝ ਸੱਜਣਾਂ ਦੀ ਧੁਰ ਅੰਦਰਲੀ ਆਵਾਜ਼ ਨੂੰ ਪਰਵਾਜ਼ ਦੇਣ ਦਾ। "ਸੁਨਹਿਰੀ ਹਰਫ਼" ਦੇ ਸਿਰਲੇਖ ਹੇਠ ਪੰਜਾਬੀ ਜ਼ੁਬਾਨ ਵਿਚ ਸਿਰਜੇ ਗਏ ਕੁਝ ਹਰਮਨਪਿਆਰੇ ਬੋਲਾਂ ਨੂੰ ਤੁਹਾਡੀ ਨਜਰ ਕਰਣ ਦੀ ਇਹ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ।